Topbar Left

My Poetry

ਤੂ ਜੁਦਾ

ਤੂ ਚਾਹੇ ਜੁਦਾ ਹੋ ਗਈ ਏ ਸਾਥੋਂ, ਪਰ ਤੇਰੀਆਂ ਯਾਦਾਂ ਨੂੰ ਅਸੀਂ ਖੋਹਣ ਨਾ ਦਿੱਤਾ। ਚਾਹੇ ਅੱਖਾਂ ਭਰ ਆਉਦੀਆਂ ਨੇ ਤੇਰੀ ਯਾਦ ਚ’, ਪਰ ਤੇਰੇ ਹੱਸਦੇ ਚਿਹਰੇ ਨੇ ਸਾਨੂੰ ਕਦੀ ਰੋਣ ਨਾ ਦਿੱਤਾ। ਲੱਖ ਚਾਹਿਆ ਦਿਲ ਨੇ ਸੋਹਣੇ ਸੁਪਨੇ ਸਜਾਉਣਾ, ਪਰ ਤੇਰੇ ਸਿਵਾ ਅਸੀ ਕਿਸੇ ਨੂੰ ਸੁਪਨੇ ਚ’ ਆਉਣ ਨਾ ਦਿੱਤਾ। ਚਾਹੇ ਮੀਲਾਂ ਦੀਆਂ ਦੂਰੀਆਂ ਨੇ ਸਾਡੇ ਵਿਚਕਾਰ, ਪਰ ਤੇਰੀਆਂ ਯਾਦਾਂ ਨੂੰ ਅਸੀ ਜੁਦਾ ਹੋਣ ਨਾ ਦਿੱਤਾ। Request Full Poem

ਕਾਸ਼!

ਕਾਸ਼ ਸਾਡੇ ਵਿੱਚ ਇਹ ਜੁਦਾਈ ਨਾ ਹੁੰਦੀ, ਕਾਸ਼ ਤੂ ਮੇਰੀ ਜਿੰਦਗੀ ਚ’ ਆਈ ਨਾ ਹੁੰਦੀ। ਕਾਸ਼ ਤੂੰ ਵੀ ਕਦੇ ਸੱਚੇ ਦਿਲੋਂ ਚਾਹਿਆ ਹੁੰਦਾ ਮੈਨੂੰ, ਤਾਂ ਮੇਰੀ ਜਿੰਦਗੀ ਚ’ ਅੱਜ ਇਹ ਤਨਹਾਈ ਨਾ ਹੁੰਦੀ। ਕਾਸ਼ ਉਹ ਵਕਤ ਹੀ ਮੇਰੀ ਜਿੰਦਗੀ ਚ’ ਨਾ ਆਇਆ ਹੁੰਦਾ, ਜਿੰਦਗੀ ਤਾਂ ਆਪਣੀ ਸੀ ਅੱਜ ਪਰਾਈ ਨਾ ਹੁੰਦੀ। ਮੇਰਾ ਦਿਲ ਵੀ ਪੱਥਰ ਬਣਨ ਤੇ ਮਜਬੂਰ ਨਾ ਹੁੰਦਾ, ਤੂ ਕੀਤੀ ਜੇ ਇਹ ਬੇਵਫਾਈ ਨਾ ਹੁੰਦੀ।Request Full Poem

ਕਿਤਨਾ ਮੁਸ਼ਕਿਲ ਹੈ!

ਉਫ! ਉਸਕੀ ਯਾਦੋਂ ਕੋ ਭੁਲਾਨਾ ਕਿਤਨਾ ਮੁਸ਼ਕਿਲ ਹੈ! ਉਸਕੇ ਬਿਨ ਰਹਿ ਪਾਨਾ ਕਿਤਨਾ ਮੁਸ਼ਕਿਲ ਹੈ! ਆਦਤ ਪੜ ਜਾਏ ਜਬ ਕਿਸੀ ਕੇ ਸਾਥ ਚਲਨੇ ਕੀ, ਤੋ ਤਨਹਾ ਲੌਟ ਕੇ ਆਨਾ ਕਿਤਨਾ ਮੁਸ਼ਕਿਲ ਹੈ! ਕੈਸੇ ਬਿਆਨ ਕਰੂੰ ਉਸ ਦਰਦ ਕੀ ਇੰਮਤਿਹਾਂ, ਜੋ ਮਿਲਤਾ ਹੈ ਬਿਛੜ ਜਾਨੇ ਕੇ ਬਾਅਦ। ਕੰਬਖਤ ਯੇ ਪਿਆਰ ਹੈ ਜਾਂ ਕੋਈ ਸਜਾ, ਕਿਤਨੇ ਦਰਦ ਮਿਲਤੇ ਹੈਂ ਮੁਸਕਰਾਨੇ ਕੇ ਬਾਅਦ। Request Full Poem

ਮੇਰੀ ਜਿੰਦਗੀ-ਏਕ ਜਹਿਰ!

ਮੇਰੀ ਜਿੰਦਗੀ ਏਕ ਜ਼ਹਿਰ ਹੈ, ਜੋ ਖੁਦ ਕੋ ਪਿਲਾਕਰ ਜੀ ਰਹਾ ਹੂੰ। ਯਾਦ ਆਤੀ ਹੈ ਉਸਕੀ ਹਰ ਘੜੀ, ਪਰ ਉਸੇ ਭੁਲਾਕਰ ਜੀ ਰਹਾ ਹੂੰ। ਹਸਰਤੇਂ ਆਜ ਭੀ ਜਿੰਦਾ ਹੈਂ ਉਸੇ ਅਪਣਾ ਬਣਾਨੇ ਕੀ, ਹਸਰਤੇਂ ਦਿਲ ਮੇਂ ਦਬਾਕਰ ਜੀ ਰਹਾ ਹੂੰ। Request Full Poem

ਮੇਰੀ ਜਿੰਦਗੀ-ਮੇਰੀ ਕਹਾਣੀ

ਥੀ ਕਸ਼ਿਸ਼ ਇਤਨੀ ਉਸ ਬੇਵਫਾ ਮੇਂ, ਕਿ ਦਿਲ ਪਿਆਰ ਕਰਨੇ ਪੇ ਮਜਬੂਰ ਹੋ ਗਿਆ। ਮੈਨੇਂ ਕੀਆ ਅਪਨੀ ਮੁਹੱਬਤ ਕਾ ਇਜਹਾਰ, ਔਰ ਯੇ ਕਿੱਸਾ ਮਸ਼ਹੂਰ ਹੋ ਗਿਆ। ਜਬ ਮਿਲ ਗਈ ਵੋ ਮੁਝਕੋ, ਤੋ ਦਿਲ ਕੋ ਉਸਕੇ ਮਿਲਨੇ ਕਾ ਗਰੂਰ ਹੋ ਗਿਆ। ਏਕ ਦਿਨ ਉਸਨੇ ਕਹਾ ਭੂਲ ਜਾਉ ਮੁਝੇ, ਮੇਰਾ ਦਿਲ ਸ਼ੀਸ਼ਾ ਥਾ ਚੂਰ ਚੂਰ ਹੋ ਗਿਆ। Request Full Poem

ਵੋ ਬੀਤਾ ਵਕ਼ਤ

ਕਿਆ ਵਕ਼ਤ ਥਾ ਵੋ ਉਸਕੇ ਸਾਥ ਵਕ਼ਤ ਬਿਤਾਨਾ, ਉਸਕਾ ਵੋ ਰੂਠਨਾ ਔਰ ਮੇਰਾ ਵੋ ਮਨਾਨਾ। ਕਿਆ ਖੂਬਸੂਰਤ ਲਮਹੇ ਥੇ ਉਸਕਾ ਵੋ ਸ਼ਰਮਾਨਾ, ਕਿਆ ਹਸੀਨ ਲਮਹੇ ਥੇ ਉਸਕਾ ਵੋ ਮੁਸਕਰਾਨਾ। ਵੋ ਉਸਕੀ ਅਦਾ ਔਰ ਮੇਰੇ ਦਿਲ ਕਾ ਧੜਕਨਾ , ਵੋ ਉਸਕੀ ਮੁਸਕਰਾਹਟ ਔਰ ਮੇਰੇ ਦਿਲ ਕਾ ਪਿਘਲਨਾ। ਵੋ ਹਰ ਸਾਂਸ ਕੇ ਸਾਥ ਉਸਕੀ ਯਾਦੋਂ ਕਾ ਆਨਾ,ਵੋ ਉਸਕੋ ਯਾਦ ਕਰਕੇ ਹਰ ਗਮ ਮੇਂ ਮੁਸਕਰਾਨਾ। Request Full Poem

ਅੱਛਾ ਲਗਤਾ ਥਾ

ਉਸਕੇ ਸਾਥ ਵਕ਼ਤ ਬਿਤਾਨਾ ਅੱਛਾ ਲਗਤਾ ਥਾ, ਉਸਕੋ ਦੇਖ ਕੇ ਮੁਸਕਰਾਨਾ ਅੱਛਾ ਲਗਤਾ ਥਾ। ਬੋਤਲੋਂ ਸੇ ਪੀਨੇ ਕੀ ਤੋ ਕਭੀ ਆਦਤ ਨਾ ਥੀ, ਪਰ ਉਸਕਾ ਆਂਖੋ ਸੇ ਪਿਲਾਨਾ ਅੱਛਾ ਲਗਤਾ ਥਾ। ਹਕੀਕਤ ਮੇਂ ਮਿਲਣਾ ਤੋ ਸ਼ਾਇਦ ਹਮਾਰੀ ਤਕ਼ਦੀਰ ਨਾ ਥੀ, ਪਰ ਉਸਕਾ ਸਪਨੋ ਮੇਂ ਆਨਾ ਅੱਛਾ ਲਗਤਾ ਥਾ। ਕਭੀ ਉਸਕਾ ਰੂਠਨਾ ਕਭੀ ਨਜ਼ਰੇਂ ਚੁਰਾਨਾ, ਉਸਕਾ ਇਸ ਕਦਰ ਸਤਾਨਾ ਅੱਛਾ ਲਗਤਾ ਥਾ। Request Full Poem

ਉਸ ਵਕ਼ਤ ਦੀ ਗੱਲ

ਉਸ ਵਕ਼ਤ ਦੀ ਗੱਲ ਈ ਹੋਰ ਹੈ, ਜੋ ਤੇਰੇ ਨਾਲ ਬਿਤਾ ਲਿਆ। ਤੇਰੀਆਂ ਯਾਦਾਂ ਚ ਬਿਤਾਇਆ ਵਕ਼ਤ ਤੇ ਸਜਦੇ ਚ ਸਿਰ ਝੁਕਾ ਲਿਆ। ਜਦ ਕਦੇ ਅਹਿਸਾਸ ਹੋਇਆ ਤਨਹਾਈ ਦਾ, ਤੇਰੀ ਯਾਦ ਨੂੰ ਸਹਾਰਾ ਬਣਾ ਲਿਆ। ਕੀ ਮੰਗੀਏ ਹੁਣ ਅਸੀਂ ਰੱਬ ਕੋਲੋਂ, ਤੈਨੂੰ ਪਾ ਕੇ ਸਭ ਕੁਛ ਪਾ ਲਿਆ। Request Full Poem

ਕੌਣ ਕਹਿਤਾ ਹੈ

ਕੌਣ ਕਹਿਤਾ ਹੈ ਕਿ ਤੁਝੇ ਭੁਲਾ ਰੱਖਾ ਹੈ, ਤੇਰੀ ਯਾਦੋਂ ਕੋ ਸੀਨੇ ਸੇ ਲਗਾ ਰੱਖਾ ਹੈ। ਤੁਮ ਆਜ ਨਹੀ ਤੋ ਕਲ ਤੋ ਆ ਜਾਓਗੀ ਮੇਰੀ ਜਿੰਦਗੀ ਮੇਂ, ਇਸੀ ਉਮੀਦ ਪੇ ਸਪਨੋਂ ਕੀ ਦੁਨੀਆਂ ਕੋ ਸਜਾ ਰੱਖਾ ਹੈ। ਜੋ ਲਮਹੇ ਬਿਤਾਏ ਥੇ ਤੇਰੇ ਸੰਗ, ਉਨ ਲਮਹੋ ਕੋ ਦਿਲ ਮੇਂ ਬਸਾ ਰੱਖਾ ਹੈ। ਵੋ ਨਗਮੇਂ ਜੋ ਤੇਰੇ ਲੀਏ ਗੁਨਗੁਨਾਏ ਥੇ, ਉਨ ਨਗਮੋਂ ਕੋ ਹੋਠੋਂ ਪੇ ਸਜਾ ਰੱਖਾ ਹੈ। Request Full Poem

ਤੇਰੇ ਚਿਹਰੇ ਕੀ ਕਸ਼ਿਸ਼

ਥੀ ਕਸ਼ਿਸ਼ ਇਤਨੀ ਤੇਰੇ ਚਿਹਰੇ ਮੇਂ, ਕਿ ਕਿਸੀ ਔਰ ਚਿਹਰੇ ਕੀ ਤਰਫ਼ ਨਜ਼ਰ ਉਠਾ ਨਾ ਸਕਾ। ਇਸ ਕਦਰ ਜਾਦੂ ਛਾਇਆ ਦਿਲ ਪੇ ਤੇਰੀ ਸੂਰਤ ਕਾ, ਕਿ ਕਿਸੀ ਔਰ ਸੂਰਤ ਕੋ ਦੇਖਕਰ ਮੁਸਕਰਾ ਨਾ ਸਕਾ। ਉਫ਼ ਵੋ ਤੇਰੀ ਆਂਖੋਂ ਸੇ ਨਿਕਲੇ ਤੀਰ, ਔਰ ਮੇਂ ਆਪਣੇ ਦਿਲ ਕੋ ਬਚਾ ਨਾ ਸਕਾ। ਇਸ ਕਦਰ ਬਸ ਗਈ ਤੂ ਮੇਰੇ ਦਿਲ ਮੇਂ, ਕਿ ਕੋਈ ਔਰ ਸ਼ਖਸ ਮੇਰੇ ਦਿਲ ਮੇਂ ਸਮਾ ਨਾ ਸਕਾ। Request Full Poem